HSE banner

ਗਾਹਕਾਂ ਵਲੋਂ ਵਾਪਸੀ ਜਾਣਕਾਰੀ (ਕਸਟਮਰ ਫੀਡਬੈਕ)

ਐਚਐਸਈ ਇੰਫੋਲਾਈਨ ਰਾਹੀਂ ਬੇਹਤਰੀਨ ਜਾਣਕਾਰੀ ਸਰਵਿਸ ਪ੍ਦਾਨ ਕਰਨ ਲਈ ਵਚਨਬੱਧ ਹੈ | ਅਸੀਂ ਯਕੀਨੀ ਬਨਾਉਣਾ ਚਾਹੁੰਦੇ ਹਾਂ ਕਿ ਐਚਐਸਈ ਇੰਫੋਲਾਈਨ ਉੱਚੇ ਮਿਆਰਾਂ ਦੀ ਸਰਵਿਸ ਪ੍ਦਾਨ ਕਰਨੀ ਅਤੇ ਸਾਡੇ ਗਾਹਕਾਂ ਦੀਆਂ ਲੋੜਾਂ ਦੀ ਪੂਰਤੀ ਕਰਨੀ ਜ਼ਾਰੀ ਰੱਖੇ | ਇਸ ਕਰਕੇ ਅਸੀਂ ਇੰਫੋਲਾਈਨ ਵਲੋਂ ਪ੍ਦਾਨ ਕੀਤੀ ਜਾਣ ਵਾਲੀ ਸਰਵਿਸ ਵਾਰੇ ਗਾਹਕਾਂ ਵਲੋਂ ਵਾਪਸੀ ਜਾਣਕਾਰੀ ਪ੍ਾਪਤ ਕਰਨ ਵਾਸਤੇ ਤੱਤਪਰ ਹਾਂ |

ਸਾਡੇ ਵਾਸਤੇ ਬਹੁਤ ਮੱਦਦਗਾਰ ਹੋਵੇਗਾ ਜੇ ਤੁਸੀਂ ਹੇਠਲਾ ਸਰਵੇਖਣ ਮੁਕੰਮਲ ਕਰਨ ਵਾਸਤੇ ਕੁੱਝ ਮਿੰਟ ਸਾਡੇ ਵਾਸਤੇ ਕੱਢ ਸਕੋ |


ਜੇ ਤੁਸੀਂ ਨਾ ਚਾਹੋਂ ਤਾਂ ਸਾਰੇ 16 ਹੀ ਸਵਾਲਾਂ ਦਾ ਜਵਾਬ ਦੇਣਾ ਕੋਈ ਜ਼ਰੂਰੀ ਨਹੀਂ ਹੈ | ਇਸ ਗੱਲ ਦੀ ਪੂਰੀ ਤਸੱਲੀ ਰੱਖੋ ਕਿ ਜੋ ਵੀ ਜਾਣਕਾਰੀ ਤੁਸੀਂ ਦੇਵੋਗੇ ਉਹ ਪੂਰੀ ਤਰਾਂ ਰਾਜ਼ਦਾਰੀ ਵਿਚ ਰੱਖੀ ਜਾਵੇਗੀ |

ਤੁਹਾਨੂੰ ਐਚਐਸਈ ਇੰਫੋਲਾਈਨ ਵਾਰੇ ਕਿੱਥੋਂ ਪਤਾ ਲੱਗਾ ਸੀ ?







ਕੀ ਤੁਸੀਂ ਕਦੇ ਪਹਿਲਾਂ ਐਚਐਸਈ ਇੰਫੋਲਾਈਨ ਨਾਲ ਸੰਪਰਕ ਕਰ ਚੁੱਕੇ ਹੋ ?




 

ਜੋ ਸੇਵਾ ਤੁਹਾਨੂੰ ਐਚਐਸਈ ਇੰਫੋਲਾਈਨ ਕੋਲੋਂ ਪ੍ਪਤ ਹੋਈ ਹੈ ਉਸਨੂੰ ਤੁਸੀਂ ਕਿਹੋ ਜਿਹਾ ਦਰਜ਼ਾ ਦੇਵੋਗੇ ?




ਤੁਹਾਡੇ ਵਲੋਂ ਮਿਲੀ ਵਾਪਸੀ ਜਾਣਕਾਰੀ ਵਾਰੇ ਜੇ ਤੁਸੀਂ ਸਾਡਾ ਪ੍ਤੀਕਰਮ ਜਾਨਣਾ ਚਾਹੁੰਦੇ ਹੋ ਤਾਂ ਆਪਣਾ ਵੇਰਵਾ ਦੇਵੋ ਜੀ:

Contact details

ਇਨਾਂ ਸਫਿਆਂ ਨੂੰ ਬੇਹਤਰ ਬਨਾਉਣ ਵਾਸਤੇ ਤੁਹਾਡੇ ਵਿਚਾਰ ਜਾਨਣ ਲਈ ਅਸੀਂ ਉਤਾਵਲੇ ਹਾਂ | ਸਾਨੂੰ ਆਪਣੇ ਵਿਚਾਰ ਦੱਸਣ ਲਈ ਸਮਾਂ ਕੱਢਣ ਦੀ ਿਕ੍ਪਾਲਤਾ ਕਰੋ ਜੀ | 0845 3450 055 ਉਤੇ ਫੋਨ ਕਰੋ | ਸਮਾਂ ਕੱਢਣ ਲਈ ਤੁਹਾਡਾ ਧੰਨਵਾਦ | ਜੇ ਤੁਸੀਂ ਹੈਲਥ ਐਂਡ ਸੇਫਟੀ ਵਾਰੇ ਕੋਈ ਪੁੱਛਗਿੱਛ ਕਰਨੀ ਚਾਹੁੰਦੇ ਹੋ ਤਾਂ ਇਨਕੁਆਰੀ ਫਾਰਮ ਭਰਨ ਦੀ ਕਿ੍ਪਾਲਤਾ ਕਰੋ ਜੀ |

 

Translate this page