HSE banner

ਸਥਾਨਕ ਦਫਤਰ

ਤੁਸੀਂ ਐਚਐਸਈ ਨਾਲ ਸਾਡੀ ਆਨਲਾਈਨ ਇਨਕੁਆਰੀ ਸਰਵਿਸ ਜਾਂ 0845 345 0055 ਉਤੇ ਟੈਲੀਫੋਨ ਰਾਹੀਂ ਸੰਪਰਕ ਕਰ ਸਕਦੇ ਹੋ |

ਨੋਟ

ਵਿਭਾਗਾਂ ਵਿਚ ਸੰਗਠਤ ਦਫਤਰਾਂ ਵਿਚ ਇਨਸਪੈਕਟਰ ਸਥਾਪਤ ਹਨ |

ਤਾਰਾ ਚਿੰਨ੍ਹ (*) ਉਸ ਦਫਤਰ ਦਾ ਪਤਾ ਦੱਸਦਾ ਹੈ ਜਿੱਥੇ ਤੁਸੀਂ ਕੈਮੀਕਲਾਂ ਦੀ ਮੈਨੂਫੈਕਚਰ,ਪ੍ਰੋਸੈਸੰਗਿ ਅਤੇ ਸਟੋਰੇਜ ਅਤੇ ਗੈਸਦੀਟ੍ਰਾਂਸਮੀਸ਼ਨ ਅਤੇ ਡਿਸਟ੍ਰੀਬੀਊਸ਼ਨ, ਪਾਈਪ ਲਾਈਨਾਂ ਅਤੇ ਖਤਰਨਾਕ ਮਾਦਿਆਂ ਦੇ ਸੜਕੀ ਟ੍ਾਂਸਪੋਰਟ ਸਮੇਤ ਪ੍ਮੁੱਖ ਖਤਰਿਆਂ ਨਨਲ ਨਿਪਟਣ ਵਾਲੇ ਇਨਸਪੈਕਟਰ ਨਾਲ ਵੀ ਸੰਪਰਕ ਕਰ ਸਕਦੇ ਹੋ |

ਹੈਸ਼ (#) ਦੇ ਨਿਸ਼ਾਨ ਵਾਲੇ ਉਹ ਦਫਤਰ ਹਨ ਜਿੱਥੇ ਤੁਸੀਂ ਐਫਓਡੀ ਦੇ ਮੈਡੀਕਲ ਸੈਕਸ਼ਨ ਈਐਮਏਐਸ, ਇੰਪਲਾਯਮੈਂਟ ਮੈਡੀਕਲ ਐਡਵਾਈਜਰੀ ਸਰਵਿਸ, ਨਾਲ ਸੰਪਰਕ ਕਰ ਸਕਦੇ ਹੋ | ਈਐਮਏਐਸ ਕੰਮ ਨਾਲ ਸਬੰਧਤ ਗੱਲਾਂ ਵਾਰੇ ਮਾਹਿਰ ਮੈਡੀਕਲ ਸਲਾਹ ਪ੍ਦਾਨ ਕਰਦੇ ਹਨ |

ਐਚਐਸਈ ਦੇ ਹੇਠ ਲਿਖੇ ਪ੍ਮੁੱਖ ਦਫਤਰਾਂ ਵਿਚ ਕਨਸਟਰੱਕਸ਼ਨ ਸੰਪਰਕ ਸਮੇਤ ਇਕ ਨੈਸ਼ਨਲ ਕਨਸਟਰੱਕਸ਼ਨ ਡਿਵੀਜਨ ਵੀ ਮਜੂਦ ਹੈ |

ਵੇਲਜ ਐਂਡ ਸਾਊਥ ਵੈੱਸਟ

Back to top

ਵੇਲਜ, ਕੋਰਨਵਾਲ, ਡੈਵਨ, ਸਮਰਸੈੱਟ, ਨੋਰਥ ਸਮਰਸੈੱਟ, ਬਾਥ, ਅਤੇ ਨੋਰਥ ਈਸਟ ਸਮਰਸੈੱਟ, ਗਲਾਉਸਟਸ਼ਾਇਰ, ਸਾਊਥ ਗਲਾਉਸਟਸ਼ਾਇਰ, ਬ੍ਰਿਸਟਲ, ਡੋਰਸੈੱਟ ਸਿਵੰਡਨ ਅਤੇ ਵਿਲਟਸ਼ਾਇਰ ਨੂੰ ਕਵਰ ਕਰਦਾ ਹੈ

(#) (*) Government Buildings,
Phase 1,
Ty Glas,
Llanishen,
CARDIFF CF14 5SH
ਫੋਨ: 029 2026 3000
ਫੈਕਸ: 029 2026 3120
ਨਕਸ਼ਾ [52kb] PDF
ਇਹ: ਮਰਥਰ ਟਿਡਫਿਲ, ਰ੍ਹੌਂਡਾ ਸਿਨੋਨ ਟੱਫ, ਵੇਲ ਆਫ ਗਲਾਮੋਰਗਨ, ਬ੍ਰਿੱਜਇੰਡ, ਨੀਥ ਪੋਰਟ ਟੈਲਬਟ, ਪੌਵੀਸ, ਬਲੇਅਨਉ ਗਵੈਂਟ, ਕੇਅਰਫਿਲੀ, ਕਾਰਡਿਫ, ਮੌਨਮਾਊਥਸ਼ਾਇਰ, ਨਿਊਪੋਰਟ ਟੋਰਫੇਅਨ ਅਤੇ ਪੌਵੀਸ ਦੇ ਕੁੱਝ ਭਾਗ ਕਵਰ ਕਰਦਾ ਹੈ

Back to top

4th Floor, The Pithay
All Saints Street
BRISTOL BS1 2ND
ਫੋਨ: 01179 886000
ਫੈਕਸ: 01179 262998
ਨਕਸ਼ਾ [48kb] PDF
ਇਹ: ਬ੍ਰਿਸਟਲ, ਸਮਰਸੈੱਟ, ਬਾਥ ਅਤੇ ਨੋਰਥ ਈਸਟ ਸਮਰਸੈੱਟ, ਨੋਰਥ ਸਮਰਸੈੱਟ, ਗਲਾਉਸਟਸ਼ਾਇਰ, ਸਾਊਥ ਗਲਾਉਸਟਸ਼ਾਇਰ ਡੋਰਸੈੱਟ (ਸਿਰਫ ਪਬਲਿਕ ਸਰਵਸਿਜ), ਸਿਵੰਡਨ ਅਤੇ ਵਿਲਟਸ਼ਾਇਰ ਨੋਰਥ,ਮਿੱਡ ਅਤੇ ਈਸਟ ਡੈਵਨ ਵਿਚ ਐਗਰੀਕਲਚਰ ਡੈਵਨ (ਪਰ ਕੋਰਨਵਾਲ ਜਾਂ ਪਲਾਈਮਊਥ ਸਿਟੀ ਕੌਂਸਲ ਏਰੀਆ ਨਹੀਂ - ਦੇਖੋ ਪਲਾਈਮਊਥ ਆਫਿਸ) ਵਿਚ ਕਨਸਟਰੱਕਸ਼ਨ ਕਵਰ ਕਰਦਾ ਹੈ

Back to top

(#) Ballard House
West Hoe Road
PLYMOUTH PL1 3BL
ਫੋਨ: 01752 276300
ਫੈਕਸ: 01752 226024
ਨਕਸ਼ਾ [75kb] PDF
ਇਹ: ਡੈਵਨ, ਕੋਰਨਾਲ (ਪਬਲਿਕ ਸਰਵਸਿਜ ਅਤੇ ਕੁਐਰੀਜ ਤੋਂ ਬਗੈਰ ਸੱਭ ਇੰਡੱਸਟਰੀਜ) ਨੋਰਥ, ਮਿੱਡ ਅਤੇ ਈਸਟ ਡੈਵਨ ਤੋਂ ਬਗੈਰ ਐਗਰੀਕਲਚਰ ਕਨਸਟਰੱਕਸ਼ਨ ( ਸਾਰਾ ਕੋਰਨਵਾਲ, ਅਤੇ ਪਲਾਈਮਊਥ ਸਿਟੀ ਕੌਂਸਲ ਏਰੀਆ, ਬਾਕੀ ਦਾ ਡੈਵਨ - ਦੇਖੋ ਬ੍ਰਿਸਟਲ ਆਫਿਸ) ਕਵਰ ਕਰਦਾ ਹੈ

Back to top

Unit 7 & 8 Edison Court
Ellice Way
Wrexham Technology Park
Wrexham
CLWYD LL13 7YT
ਫੋਨ: 01978 316000
ਫੈਕਸ: 01978 355669
ਨਕਸ਼ਾ [139kb] PDF
ਇਹ: ਐਂਗਲਸੀ, ਕੌਨਵੀ ਡੈਨਬ੍ਹੀਸ਼ਾਇਰ, ਫਲਿੰਟਸ਼ਾਇਰ, ਰੈਕਸਹੱਮ, ਗਵਾਈਨੈਡ ਅਤੇ ਪੌਵੀਸ ਦੇ ਭਾਗ ਕਵਰ ਕਰਦਾ ਹੈ

(#)(*) 3rd Floor
Darkgate Buildings
3 Red Street
Carmarthen
DYFED SA31 1QL
ਫੋਨ: 01267 244230
ਫੈਕਸ: 01267 223267
ਨਕਸ਼ਾ [76kb] PDF
ਇਹ: ਕਾਰਮਾਰਥਨਸ਼ਾਇਰ, ਪੈਂਬਰੁੱਕਸ਼ਾਇਰ, ਸੈਰੀਡਿਜੀਅਨ ਅਤੇ ਸਵਾਨਸੀ ਕਵਰ ਕਰਦਾ ਹੈ

Back to top

(*) 14 New Fields
Stinsford Road
Nuffield Industrial Estate
Poole
DORSET BH17 0NF
ਫੋਨ: 01202 634400
ਫੈਕਸ: 01202 667224
ਨਕਸ਼ਾ [68kbPDF
ਇਹ: ਡੋਰਸੈੱਟ ਬ੍ਰਿਸਟਲ ਵਲੋਂ ਕਵਰ ਕੀਤੀਆਂ ਜਾਣ ਵਾਲੀਆਂ ਪਬਲਿਕ ਸਰਵਸਿਜ ਤੋਂ ਬਗੈਰ) ਨੂੰ ਕਵਰ ਕਰਦਾ ਹੈ

Back to top

ਈਸਟ ਐਂਡ ਸਾਊਥ ਵੈਸਟ

ਇਸ ਵਿਚ ਬੈੱਡਫੋਰਡਸ਼ਾਇਰ, ਬਰਕਸ਼ਾਇਰ, ਬਕਿੰਘਮਸ਼ਾਇਰ, ਕੈਂਬਰਿਜਸ਼ਾਇਰ, ਈਸੈਕਸ, ਹੈਂਪਸ਼ਾਇਰ, ਹਰਟਫੋਰਡਸ਼ਾਇਰ, ਆਯਲ ਆਫ ਰਾਈਟ, ਨੋਰਫੋਕ, ਸੁਫੋਕ, ਆਕਸਫੋਰਡਸ਼ਾਇਰ, ਕੈਂਟ, ਈਸਟ ਅਤੇ ਵੈੱਸਟ ਸੁਸੈਕਸ ਅਤੇ ਸਰੀ ਸ਼ਾਮਲ ਹਨ

(#) AW House, 6-8 Stuart Street,
LUTON
Bedfordshire
LU1 2SJ
ਫੋਨ: 01582 444200
ਫੈਕਸ: 01582 444320
ਨਕਸ਼ਾ [102kb] PDF
ਇਹ: ਬੈੱਡਫੋਰਡਸ਼ਾਇਰ, ਹਰਟਫੋਰਡਸ਼ਾਇਰ, ਕੈਂਬਰਿਜ (ਬਕਿੰਘਮਸ਼ਾਇਰ - ਸਿਰਫ ਕਨਸਟਰੱਕਸ਼ਨ, ਬਾਕੀ ਸੱਭ ਬੱਕਸ ਪੁੱਛਗਿੱਛ ਬੇਸਿੰਗਸਟੋਕ ਤੋਂ) ਨੂੰ ਕਵਰ ਕਰਦਾ ਹੈ

(#) (*) Priestley House
Priestley Road
BASINGSTOKE
RG24 9NW
ਫੋਨ: 01256 404000
ਫੈਕਸ: 01256 404100
ਨਕਸ਼ਾ ਨਕਸ਼ਾ [282kb] PDF
ਇਹ: ਹੈਂਪਸ਼ਾਇਰ, ਬਰਕਸ਼ਾਇਰ, ਆਯਲ ਆਫ ਰਾਈਟ, ਆਕਸਫੋਰਡਸ਼ਾਇਰ ਅਤੇ ਬਕਿੰਗਮਸ਼ਾਇਰ ਕਨਸਟਰੱਕਸ਼ਨ - ਸੰਬਧੀ ਪੁੱਛਗਿੱਛ ਤੋਂ ਬਗੈਰ, ਕਿਉਂਕਿ ਇਹ ਲੂਟਨ ਹਵਾਲੇ ਕੀਤੀ ਜਾਵੇਗੀ ਨੂੰ ਕਵਰ ਕਰਦਾ ਹੈ

(#) (*) Wren House
Hedgerows Business Park
Colchester Road
Springfield
CHELMSFORD
CM2 5PF
ਫੋਨ: 01245 706200
ਫੈਕਸ: 01245 706222
ਨਕਸ਼ਾ [131kb] PDF
ਇਹ: ਈਸੈਕਸ (ਬਾਰਕਿੰਗ, ਰੈੱਡਬ੍ਰਿੱਜ ਅਤੇ ਵਾਲਥਮ ਫੌਰੈੱਸਟ ਤੋਂ ਬਗੈਰ ਇਹ ਐਲਏ ਲੰਡਨ ਵਲੋਂ ਕਵਰ ਕੀਤੀਆਂ ਜਾਂਦੀਆਂ ਹਨ) ਨੋਰਫੋਕ ਅਤੇ ਸੁਫੋਕ ਨੂੰ ਕਵਰ ਕਰਦਾ ਹੈ ਨੋਰਵਿਚ ਆਫਿਸ ਵੀ ਦੇਖੋ

Back to top

(#) Phoenix House,
23-25 Cantelupe Road,
EAST GRINSTEAD,
West Sussex
RH19 3BE
ਫੋਨ: 01342 334200
ਫੈਕਸ: 01342 334222
ਨਕਸ਼ਾ [72kb] PDF
ਇਹ: ਕੈਂਟ (ਸਿਰਫ ਸਰਵਿਸ ਇੰਡੱਸਟਰੀਜ), ਈਸਟ ਅਤੇ ਵੈੱਸਟ ਸੁਸੈਕਸ, ਸਰੀ ਨੂੰ ਕਵਰ ਕਰਦਾ ਹੈ

Back to top

(#) Lakeside 500,
Old Chapel Way,
Norwich,
NORFOLK NR7 0WQ
ਫੋਨ: 01603 828000
ਫੈਕਸ: 01603 828050
ਨਕਸ਼ਾ[96kb] PDF
ਇਹ: ਨੋਰਫੋਕ, ਸੁਫੋਕ, ਈਸੈਕਸ (ਚੈਲਮਸਫੋਰਡ ਵੀ ਦੇਖੋ) ਨੂੰ ਕਵਰ ਕਰਦਾ ਹੈ

Back to top

International House
Dover Place
Ashford
KENT TN23 1HU
ਫੋਨ: 01233 653900
ਫੈਕਸ: 01233 634827
ਨਕਸ਼ਾ [94kb] PDF
ਇਹ: ਕੈਂਟ (ਸਰਵਿਸ ਇੰਡੱਸਟਰੀਜ ਤੋਂ ਬਗੈਰ-ਕਿਉਂਕਿ ਇਨ੍ਹਾਂ ਵਾਰੇ ਪੁੱਛਗਿੱਛ ਈਸਟ ਗਰਿਨਸਟਿੱਡ ਹਵਾਲੇ ਕੀਤੀ ਜਾਣੀ ਚਾਹੀਦੀ ਹੈ) ਕਵਰ ਕਰਦਾ ਹੈ

Back to top

ਲੰਡਨ

(#) Rose Court
2 Southwark Bridge
LONDON
SE1 9HS
ਫੋਨ: 020 7556 2100
ਫੈਕਸ: 020 7556 2102
ਨਕਸ਼ਾ [103kb] PDF
ਇਹ: ਸਿਰਫ ਲੰਡਨ ਨੂੰ ਕਵਰ ਕਰਦਾ ਹੈ

Back to top

ਮਿੱਡਲੈਂਡਜ

ਇਹ: ਵੈੱਸਟ ਮਿੱਡਲੈਂਡਜ, ਲੈਸਟਰਸ਼ਾਇਰ, ਨੋਰਥਹੈਂਪਟਨਸ਼ਾਇਰ, ਵਾਰਵਿਕਸ਼ਾਇਰ, ਡੱਰਬੀਸ਼ਾਇਰ, ਲਿੰਕਲਨਸ਼ਾਇਰ, ਨੌਟਿੰਘਮਸ਼ਾਇਰ ਹੈਰਿਫੋਰਡ ਅਤੇ ਵੁਸਟਰ ਦੀਆਂ ਕਾਉਂਟੀਆਂ ਨੂੰ ਕਵਰ ਕਰਦਾ ਹੈ

#) (*) 1 Hagley Road
BIRMINGHAM
B16 8HS
ਫੋਨ: 0121 607 6200
ਫੈਕਸ: 0121 607 6349
ਨਕਸ਼ਾ [96kb] PDF
ਇਹ: ਵੈੱਸਟ ਮਿੱਡਲੈਂਡਜ ਅਤੇ ਵਾਰਿਕਸ਼ਾਇਰ ਨੂੰ ਕਵਰ ਕਰਦਾ ਹੈ

Back to top

(#) (*) 900 Pavilion Drive
Northampton Business Park
NORTHAMPTON
NN4 7RG
ਫੋਨ: 01604 738300
ਫੈਕਸ: 01604 738333
ਨਕਸ਼ਾ [24kb] PDF
ਇਹ: ਨੋਰਥਹੈਂਪਟ ਲੈਸਟਰਸ਼ਾਇਰ, ਰੁਤਲੈਂਡ ਨੂੰ ਕਵਰ ਕਰਦਾ ਹੈ

Back to top

(#) (*) City Gate West
Level 6 (First Floor)
Toll House Hill
NOTTINGHAM
NG1 5AT
ਫੋਨ: 0115 971 2800
ਫੈਕਸ: 0115 971 2802
ਨਕਸ਼ਾ [60kb] PDF
ਇਹ: ਨੌਟਿੰਘਮਸ਼ਾਇਰ, ਡੱਰਬੀਸ਼ਾਇਰ, ਲਿੰਕਲਨਸ਼ਾਇਰ (ਜ਼ਿਆਦਾਤਰ ਹਿੱਸਾ) ਨੂੰ ਕਵਰ ਕਰਦਾ ਹੈ ( ਨੋਰਥ ਲਿੰਕਲਨਸ਼ਾਇਰ ਨੂੰ ਸ਼ੈਫੀਲਡ ਆਫਿਸ ਦੁਆਰਾ ਕਵਰ ਕੀਤਾ ਜਾਂਦਾ ਹੈ )

Back to top

(#) Lyme Vale Court, Lyme Drive
Parklands Business Park
Newcastle Road
Trent Vale
STOKE ON TRENT
ST4 6NW
ਫੋਨ: 01782 602300
ਫੈਕਸ: 01782 602400
ਨਕਸ਼ਾ [23kb] PDF
ਇਹ: ਸਟਾਫੋਰਡਸ਼ਾਇਰ ਅਤੇ ਸ਼ਰੌਪਸ਼ਾਇਰ ਨੂੰ ਕਵਰ ਕਰਦਾ ਹੈ

Back to top

National Agricultural Centre
Stoneleigh
Kenilworth
WARWICKSHIRE CV8 2LG
ਫੋਨ: 02476 698350
ਫੈਕਸ: 02476 696542
ਨਕਸ਼ਾ [78kb] PDF
ਇਹ: ਵਾਰਿਕਸ਼ਾਇਰ, ਵੈੱਸਟ ਮਿੱਡਲੈਂਡਜ, ਲੈਸਟਰਸ਼ਾਇਰ ਨੂੰ ਕਵਰ ਕਰਦਾ ਹੈ

Back to top

Haswell House
St Nicholas Street
WORCESTER WR1 1UW
ਫੋਨ: 01905 743600
ਫੈਕਸ: 01905 723045
ਨਕਸ਼ਾ [91kb] PDF
ਇਹ: ਵੁਸਟਰਸ਼ਾਇਰ ਅਤੇ ਹੈਰਿਫੋਰਡਸ਼ਾਇਰ ਨੂੰ ਕਵਰ ਕਰਦਾ ਹੈ

Back to top

Health and Safety Laboratory,
Harpur Hill,
Buxton,
Derbyshire,
SK17 9JN
ਫੋਨ: 01298 218000
ਫੈਕਸ: 01298 218590
ਨਕਸ਼ਾ [228kb] PDF

Back to top

ਯੋਰਕਸ਼ਾਇਰ ਅਤੇ ਨੋਰਥ ਈਸਟ

ਇਹ: ਕਲੀਵਲੈਂਡ, ਡੁਰਹੱਮ, ਨੋਰਥ ਯੋਰਕਸ਼ਾਇਰ, ਨੋਰਥੰਬਰਲੈਂਡ, ਵੈੱਸਟ ਯੋਰਕਸ਼ਾਇਰ, ਟਾਈਨ ਐਂਡ ਵੇਅਰ, ਹੰਬਰਸਾਈਡ ਅਤੇ ਸਾਊਥ ਯੋਰਕਸ਼ਾਇਰ ਦੀਆਂ ਕਾਉਂਟੀਆਂ ਨੂੰ ਕਵਰ ਕਰਦਾ ਹੈ

Back to top

(#) (*) Marshalls Mill
Marshall Street
LEEDS
LS11 9YJ
ਫੋਨ: 0113 283 4200
ਫੈਕਸ: 0113 283 4382 (general enquiries)
ਫੈਕਸ: 0113 283 4296 (completed F10 forms)
ਨਕਸ਼ਾ [45kb] PDF
ਇਹ: ਵੈੱਸਟ ਅਤੇ ਨੋਰਥ ਯੋਰਕਸ਼ਾਇਰ ਨੂੰ ਕਵਰ ਕਰਦਾ ਹੈ

Back to top

(#) (*) Edgar Allen House
241 Glossop Road
SHEFFIELD
S10 2GW
ਫੋਨ: 0114 291 2300
ਫੈਕਸ: 0114 291 2379
ਨਕਸ਼ਾ [64kb] PDF
ਇਹ: ਈਸਟ ਯੋਰਕਸ਼ਾਇਰ, ਨੋਰਥ ਲਿੰਕਲਨਸ਼ਾਇਰ, ਨੋਰਥ ਈਸਟ ਲਿੰਕਲਨਸ਼ਾਇਰ, ਸਾਊਥ ਯੋਰਕਸ਼ਾਇਰ, ਕਿੰਗਸਟਨ ਅਪੌਨ-ਹੁੱਲ ਨੂੰ ਕਵਰ ਕਰਦਾ ਹੈ

Back to top

(#) (*) Arden House
Regent Centre
Regent Farm Road
Gosforth
NEWCASTLE-UPON-TYNE NE3 3JN
ਫੋਨ: 0191 202 6200
ਫੈਕਸ: 0191 202 6300
ਨਕਸ਼ਾ [18kb] PDF
ਇਹ: ਨੋਰਥੰਬਰਲੈਂਡ, ਟਾਈਨ ਐਂਡ ਵੇਅਰ, ਡੁਰਹੱਮ, ਕਲੀਵਲੈਂਡ ਨੂੰ ਕਵਰ ਕਰਦਾ ਹੈ

Back to top

ਨੋਰਥ ਵੈੱਸਟ

ਇਹ ਚੈਸ਼ਾਇਰ, ਕੰਬਰੀਆ, ਗ੍ਰੇਟਰ ਮੈਨਚੈਸਟਰ, ਲੰਕਾਸ਼ਾਇਰ ਅਤੇ ਮਰਸੀਸਾਈਡ ਦੀਆਂ ਕਾਉਂਟੀਆਂ ਨੂੰ ਕਵਰ ਕਰਦਾ ਹੈ

(#) Grove House
Skerton Road
MANCHESTER
M16 0RB
ਫੋਨ: 0161 952 8200
ਫੈਕਸ: 0161 952 8222
ਨਕਸ਼ਾ [62kb] PDF
ਇਹ: ਮਰਸੀਸਾਈਡ, ਚੈਸ਼ਾਇਰ, ਗ੍ਰੇਟਰ ਮੈਨਚੈਸਟਰ ਨੂੰ ਕਵਰ ਕਰਦਾ ਹੈ

Back to top

(#) (*) Marshall House
Ringway
PRESTON
PR1 2HS
ਫੋਨ: 0161 952 8200
ਫੈਕਸ: 01772 836 222
ਨਕਸ਼ਾ [34kb] PDF
ਇਹ: ਲੰਕਾਸ਼ਾਇਰ, ਕੰਬਰੀਆ ਨੂੰ ਕਵਰ ਕਰਦਾ ਹੈ

Back to top

2 Victoria Place
CARLISLE CA1 1ER
ਫੋਨ: 01228 634100
ਫੈਕਸ: 01228 548482
ਨਕਸ਼ਾ [91kb] PDF
ਇਹ: ਕੰਬਰੀਆ ( ਸਰਵਸਿਜ, ਮੈਟਲਜ ਐਂਡ ਮਿਨਰਲਜ ਅਤੇ ਫੇਅਰਗ੍ਰਾਊਂਡਜ ਤੋਂ ਬਗੈਰ) ਨੂੰ ਕਵਰ ਕਰਦਾ ਹੈ

Back to top

ਬੂਟਲ ਹੈੱਡਕਵਾਟਰਜ

Redgrave Court, Merton Road, Bootle, Merseyside, L20 7HS
ਨਕਸ਼ਾ [93kb] PDF

Back to top

Scotland ਸਕਾਟਲੈਂਡ

ਸਕਾਟਿਸ਼ ਯੂਨਿਟਰੀ ਅਥਾਰਟੀਜ ਅਤੇ ਆਯਲੈਂਡਕੌਂਸਲਾਂ ਨੂੰ ਕਵਰ ਕਰਦਾ ਹੈ

(#) (*) Belford House
59 Belford Road
EDINBURGH
EH4 3UE
ਫੋਨTel: 0131 247 2000
ਫੈਕਸFax: 0131 247 2121
ਨਕਸ਼ਾ [90kb] PDF
ਇਹ: ਬਾਰਡਰਜ, ਲੋਥੀਅਨ, ਸੈਂਟ੍ਲ ਪੱਰਥ, ਕਿਨਰੌਸ, ਫਾਈਫ ਅਤੇ ਡੰਡੀ ਨੂੰ ਕਵਰ ਕਰਦਾ ਹੈ

Back to top

(#) 375 West George Street
GLASGOW
G2 4LW
ਫੋਨTel: 0141 275 3000
ਫੈਕਸFax: 0141 275 3100
ਨਕਸ਼ਾ [20kb] PDF
ਇਹ: ਵੈੱਸਟ ਸਕਾਟਲੈਂਡ ਨੂੰ ਕਵਰ ਕਰਦਾ ਹੈ

Back to top

(#)Lord Cullen House
Fraser Place
ABERDEEN AB25 3UB
ਫੋਨTel: 01224 252500
ਫੈਕਸFax: 01224 252525
ਨਕਸ਼ਾ [28kb] PDF
ਇਹ: ਐਂਗੱਸ, ਐਬ੍ਡੀਨਸ਼ਾਇਰ, ਮੋਰੇ ਅਤੇ ਸ਼ੈੱਟਲੈਂਡ ਨੂੰ ਕਵਰ ਕਰਦਾ ਹੈ

Back to top

(#) Offshore Safety Division
Lord Cullen House
Fraser Place
ABERDEEN AB25 3UB
ਫੋਨTel: 01224 252500
ਫੈਕਸFax: 01224 252662
ਨਕਸ਼ਾ [28kb] PDF
ਇਹ: ਐਬ੍ਡੀਨ ਨੂੰ ਕਵਰ ਕਰਦਾ ਹੈ

Back to top

Longman House
28 Longman Road
Longman Industrial Estate
INVERNESS IV1 1SF
ਫੋਨTel: 01463 723260
ਫੈਕਸFax: 01463 713459
ਨਕਸ਼ਾ [105kb] PDF
ਇਹ: ਹਾਈਲੈਂਡ ਅਤੇ ਓਰਕਨੀ ਨੂੰ ਕਵਰ ਕਰਦਾ ਹੈ

Back to top

ਕਨਸਟ੍ਰੱਕਸ਼ਨ ਡਵੀਜਨ

ਇਹ ਲੰਡਨ ਡਵੀਜਨ, ਈਸਟ ਅਤੇ ਸਾਊਥ ਈਸਟ, ਮਿੱਡਲੈਂਡਜ, ਵੇਲਜ ਅਤੇ ਸਾਊਥ ਵੈੱਸਟ, ਯੋਰਕਸ਼ਾਇਰ ਅਤੇ ਨੋਰਥ ਈਸਟ ਡਵੀਜਨ, ਨੋਰਥ ਵੈੱਸਟ ਡਵੀਜਨ ਅਤੇ ਸਕਾਟਲੈਂਡ ਨੂੰ ਕਵਰ ਕਰਦਾ ਹੈ |

Rose Court
2 Southwark Bridge
LONDON
SE1 9HS
ਫੋਨTel: 020 7556 2100
ਫੈਕਸFax: 020 7556 2109
ਨਕਸ਼ਾ [103kb] PDF

Translate this page